Meanings of Punjabi words starting from ਨ

ਦੇਖੋ, ਨਿਸਚਯ। ੨. ਦੇਖੋ, ਨਿਹਚੌ.


ਦੇਖੋ, ਨਸ੍ਟ। ੨. ਸੰ, नेष्ट, ਨ- ਇਸ੍ਟ, ਜੋ ਪ੍ਯਾਰਾ ਨਹੀਂ। ੩. ਦੇਖੋ, ਨਿਸ੍ਟ.


ਵਿ- ਠਹਿਰਿਆ ਹੋਇਆ, ਸ੍‌ਥਿਤ। ੨. ਤਤਪਰ, ਲੱਗਿਆਹੋਇਆ.


ਵਿ- ਨਿਸ੍ਠਾ ਯੁਕ੍ਤ, ਠਹਿਹਿਆ ਹੋਇਆ। ੨. ਨਿਸ਼ਚੇ ਵਾਲਾ, "ਅਜਰ ਜਰਨ ਨਿਸ੍ਠਿਤ ਬ੍ਰਹਮਗਯਾਨੀ." (ਗੁਪ੍ਰਸੂ)


ਸੰਗ੍ਯਾ- ਠਹਿਰਾਉ, ਸਿਥਿਤ। ੨. ਨਿਸ਼੍ਚਯ. ਸ਼੍ਰੱਧਾ। ੩. ਮਨ ਦਾ ਲਗਾਉ.