nan
ਮਰਨਗੇ. ਮਰੂਗਾ. "ਅੰਧ ਘੋਰ ਸਾਗਰ ਨਹੀ ਮਰਸਨ." (ਕਾਨ ਮਃ ੫) "ਮਰਸੀ ਹੋਇ ਵਿਡਾਣਾ." (ਸੂਹੀ ਅਃ ਮਃ ੧) ੨. ਸੰ. ਮਰ੍ਸ਼ਨ. ਸੰਗ੍ਯਾ- ਨਿਰਣਾ. ਵਿਚਾਰ. ਇਮਤਿਹਾਨ। ੩. ਛੁਹਿਣਾ. ਸਪਰਸ਼। ੪. ਮਰ੍ਸਣ. ਛਿਮਾਪਨ ਕਰਨਾ। ੫. ਸਹਾਰਨਾ.
nan
ਫ਼ਾ. [مرثیہ] ਮਰਸੀਯਹ. ਸੰਗ੍ਯਾ- ਰਸੀ (ਮੁਰਦੇ ਪੁਰ ਰੋਣ ਅਥਵਾ ਉਸ ਦੇ ਗੁਣ ਪ੍ਰਗਟ ਕਰਨ) ਦੀ ਕ੍ਰਿਯਾ. ਮਾਤਮੀਗੀਤ. ਅਲਾਹਣੀ। ੨. ਖਾਸ ਕਰਕੇ ਉਹ ਗੀਤ, ਜੋ ਮੁਹ਼ੱਰਮ ਦੇ ਸ਼ੋਕ ਵਿੱਚ ਮੁਸਲਮਾਨ ਗਾਉਂਦੇ ਹਨ.
ਸੰ. ਮ੍ਰਿਤਘੱਟ. ਸੰਗ੍ਯਾ- ਮੁਰਦਾਘਾਟ. ਨਦੀ ਕਿਨਾਰੇ ਮੁਰਦਾ ਫੂਕਣ ਦੀ ਥਾਂ। ੨. ਸ਼ਮਸ਼ਾਨ. ਮੁਰਦੇ ਜਲਾਉਣ ਦੀ ਥਾਂ, "ਮਰਹਟ ਲਗਿ ਸਭੁ ਲੋਗ ਕੁਟੰਬੁ." (ਕੇਦਾ ਕਬੀਰ) "ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ." (ਸ. ਕਬੀਰ)
ਦੇਖੋ, ਮਹਾਰਾਸ੍ਟ੍ਰ। ੨. ਇੱਕ ਛੰਦ. ਦੇਖੋ, ਲੱਛਣ 'ਮਨਹਰੀ' ਦਾ.#ਉਦਾਹਰਣ-#ਹੋਰਤ ਸੁਤ ਕਾਲੂ, ਹਰਖ ਬਿਸਾਲੂ,#ਪਢਨੋਚਿਤ ਮਨ ਜਾਨ,#ਹਮ ਕਾਜ ਵਿਸੇਖਾ, ਸੀਖਹਿ ਲੇਖਾ,#ਬੈਸ ਅਬਹਿ ਪਹਿਚਾਨ,#ਕਾਰੰ ਪਟਵਾਰੀ, ਗ੍ਰਾਮਹਿ ਸਾਰੀ,#ਕਰਨੋਚਿਤ ਤਬ ਹੋਇ,#ਪਾਧੇ ਪਹਿ ਬੈਸੇ, ਹੋ ਮਮ ਜੈਸੇ,#ਸੰਖ੍ਯਾਨਿਪੁਨੰ ਸੋਇਃ (ਨਾਪ੍ਰ)
nan
ਅ਼. [مرہم] ਸੰਗ੍ਯਾ- ਮਲ੍ਹਮ. ਜਖ਼ਮ ਹੱਛਾ ਕਰਨ ਦਾ ਲੇਪ.
ਦੇਖੋ, ਮਿਹਰਾਮਤ.
ਦੇਖੋ, ਮਨਹਰੀ ੨. .