nan
ਅ਼. [رِذل] ਰਿਜਲ. ਵਿ- ਕਮੀਨਾ. ਨੀਚ. "ਜੜ੍ਹ ਕੋ ਕਹਾਂ ਸੰਘਾਰਬੋ ਜਾਂਕੋ ਰਿਜਲ ਸੁਭਾਵ?" (ਚਰਿਤ੍ਰ ੮੨)
nan
nan
ਅ਼. [رِضوان] ਰਿਜਵਾਨ ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ। ੨. ਫ਼ਰਿਸ਼੍ਤਿਆਂ (ਦੇਵਤਿਆਂ) ਦਾ ਰਾਜਾ. ਇੰਦ੍ਰ. ਦੇਖੋ, ਫ਼ਰਿਸ਼ਤਾ.
ਅ਼. [رِجا] ਸੰਗ੍ਯਾ- ਉਮੈਦ. ਆਸ਼ਾ.
ਅ਼. [رِجال] ਸੰਗ੍ਯਾ- ਰਜੁਲ (ਆਦਮੀ) ਦਾ ਬਹੁਵਚਨ. ਕਈ ਜਣੇ.
ਸੰ. ऋजु. ਵਿ- ਸਿੱਧਾ. ਬਿਨਾ ਵਲ। ੨. ਕਪਟ ਰਹਿਤ। ੩. ਸੁੰਦਰ.
ਸੰਗ੍ਯਾ- ਸਿੱਧਾਪਨ. ਨਿਸ੍ਕਪਟਤਾ. ਦੇਖੋ, ਰਿਜੁ.
nan
ਕ੍ਰਿ- ਪੱਕਣਾ. ਰੰਧਨ ਹੋਣਾ। ੨. ਕੁੜ੍ਹਨਾ.