Meanings of Punjabi words starting from ਸ

ਦੇਖੋ, ਸਾਮਗ੍ਰੀ. "ਪੂਰਨ ਭਈ ਸਮਗਰੀ ਕਬਹੂ ਨਹੀ ਟੂਟ." (ਬਿਲਾ ਮਃ ੫)


ਸੰ. ਵਿ- ਸਭ. ਸਾਰਾ. ਪੂਰਾ.


ਦੇਖੋ, ਸਾਮਗ੍ਰੀ. "ਸਗਲ ਸਮਗ੍ਰੀ ਤੇਰੀਆ." (ਬਿਲਾ ਮਃ ੫)


ਸੰ. ਸਮਰ੍‍ਘ. ਵਿ- ਸਸਤਾ. ਬਿਨਾ ਬਹੁਤ ਮੁੱਲ ਖਰਚਣ ਦੇ. ਦੇਖੋ, ਸਹਘਾ। ੨. ਸਮਾ ਗਿਆ. ਲੀਨ ਹੋਇਆ. "ਹਰਿ ਅਸਥਿਰੁ ਸੇਵਿ ਸੁਖਿ ਸਮਘਾ." (ਸੂਹੀ ਮਃ ੪)


ਦੇਖੋ, ਸਮਕ੍ਸ਼੍‍.


ਸੰ. ਸੰਗ੍ਯਾ- ਬਨ. ਜੰਗਲ। ੨. ਪਸ਼ੂਆਂ ਦਾ ਟੋਲਾ.