nan
nan
nan
nan
ਸੰਗ੍ਯਾ- ਸੰਬੋਧ. ਪੂਰਣ ਗ੍ਯਾਨ. ਸਮ੍ਯਕ ਗ੍ਯਾਨ. ਸਮ੍ਯਕ ਬੁੱਧਿ. "ਸਮਝ ਨ ਪਰੀ ਬਿਖੈ ਰਸਿ ਰਚਿਓ." (ਜੈਤ ਮਃ ੯)
nan
nan
ਸੰਗ੍ਯਾ- ਸਮ੍ਯਕਬੁੱਧਿ ਅਤੇ ਸਮ੍ਯਕਦ੍ਰਿਸ੍ਟਿ. "ਸਮਝੈ ਸੂਝੈ ਪੜਿ ਪੜਿ ਬੂਝੈ." (ਓਅੰਕਾਰ)
nan
nan
nan
ਕ੍ਰਿ- ਜਾਣਨਾ. ਮਰਾ- ਸਮਜਣੇਂ ਸੰਮ੍ਯਕ ਗ੍ਯਾਨ ਪ੍ਰਾਪਤ ਕਰਨਾ. "ਸਮਝਤ ਨਹਿ ਰੇ ਅਜਾਨ!" (ਜੈਜਾ ਮਃ ੯)