Meanings of Punjabi words starting from ਰ

ਸੰ. ऋण. ਸੰਗ੍ਯਾ- ਉਧਾਰ. ਕਰਜ। ੨. ਕਰਜ ਲੈਣ ਵਾਲਾ। ੩. ਜਲ। ੪. ਕਿਲਾ. ਦੁਰਗ। ੫. ਫ਼ਰਜ਼. ਡ੍ਯੂਟੀ.

ਸੰ. ऋण. ਸੰਗ੍ਯਾ- ਉਧਾਰ. ਕਰਜ। ੨. ਕਰਜ ਲੈਣ ਵਾਲਾ। ੩. ਜਲ। ੪. ਕਿਲਾ. ਦੁਰਗ। ੫. ਫ਼ਰਜ਼. ਡ੍ਯੂਟੀ.

ਦੇਖੋ, ਕਪਾਲਮੋਚਨ ੨.

ਸੰ. ऋणिन्. ਵਿ- ਕਰਜਾਈ. ਜਿਸ ਨੇ ਰਿਣ ਦੇਣਾ ਹੈ। ੨. ਇਹਸਾਨਮੰਦ.

ਸੰ. ऋत. ਸੰਗ੍ਯਾ- ਰਿਸਿ ਦਾ ਭੋਜਨ. ਉਂਛ (ਸ਼ਿਲਾ) ਦਾ ਆਹਾਰ। ੨. ਮੋਖ. ਮੁਕਤਿ। ੩. ਜਲ। ੪. ਕਰਮ ਦਾ ਫਲ। ੫. ਯਗ੍ਯ। ੬. ਸਤ੍ਯ। ੭. ਵਿ- ਪ੍ਰਕਾਸ਼ ਵਾਲਾ। ੮. ਪੂਜਿਤ। ੯. ਦੇਖੋ, ਹ੍ਰਿਤ। ੧੦. ਦੇਖੋ, ਰਿਤੇ.

ਸੰ. ऋतधी. ਯਥਾਰਥ ਰ਼ਿਤ (ਸਹੀ) ਧੀ (ਸਮਝ) ਰੱਖਣ ਵਾਲਾ.