Meanings of Punjabi words starting from ਅ

ਸੰ. ਅਗਣਿਤ. ਬੇਸ਼ੁਮਾਰ. ਗਿਣਤੀ ਰਹਿਤ. ਬੇਅੰਤ "ਸਿਖ ਸੰਗਤ ਆਵੈ ਅਣਗਤਾ." (ਭਾਗੁ)


ਸੰ. अनाचारिन- ਅਨਾਚਾਰੀ. ਵਿ- ਬੁਰੇ ਚਾਲ ਚਲਨ ਵਾਲਾ. ਬਦਚਲਨ. "ਅਣਚਾਰੀ ਕਾ ਧਾਨੁ." (ਸਵਾ ਮਃ ੩)