Meanings of Punjabi words starting from ਕ

ਦੇਖੋ, ਕਰੋੜੀ.


ਸੰਗ੍ਯਾ- ਛੇੜਖਾਨੀ. ਤਾਨੇਜ਼ਨੀ. "ਕਰੈਂ ਕਰੋਲੀ ਨਿੱਤ." (ਪ੍ਰਾਪੰਪ੍ਰ) ੨. ਦੇਖੋ, ਕਰੌਲੀ.


ਦੇਖੋ, ਕਰੋਰ.


ਸੰਗ੍ਯਾ- ਦਾਰੋਗਾ. ਨਿਗਰਾਨੀ ਕਰਨ ਵਾਲਾ ਅਹੁਦੇਦਾਰ. ਦੇਖੋ, ਅਕਬਰ। ੨. ਕ੍ਰੋੜ (ਕੋਟਿ) ਦਾਮ ਦੀ ਆਮਦਨ ਦੇ ਇਲਾਕੇ ਦਾ ਮਾਲੀ ਅਫ਼ਸਰ. ਦੇਖੋ, ਕਰੋੜੀ ੨.


ਕੋਟਿ. ਸੌ ਲੱਖ. ਭਾਵ- ਬੇਅੰਤ. "ਕਰੋੜਿ ਹਸਤ ਤੇਰੀ ਟਹਿਲ ਕਮਾਵਹਿ." (ਸੂਹੀ ਛੰਤ ਮਃ ੫)