Meanings of Punjabi words starting from ਚ

ਸੰਗ੍ਯਾ- ਚਸਕ. ਪੀੜ ਦੀ ਚੋਭ। ੨. ਚੀਕ. ਚੀਤਕਾਰ. ਚਿੰਘਾਰ. "ਹਸਤਿ ਭਾਗਕੈ ਚੀਸਾ ਮਾਰੈ." (ਗੌਂਡ ਕਬੀਰ)


ਫ਼ਾ. [چیِستاں] ਸੰਗ੍ਯਾ- ਬੁਝਾਰਤ. ਪਹੇਲੀ। ੨. ਫ਼ਾ. [چیِستآں] ਚੀਸ੍ਤ- ਆਂ. ਕੀ ਹੈ ਓ?


ਦੇਖੋ, ਚਿਹਕਾ.


ਸੰਗ੍ਯਾ- ਘੋੜੇ ਦੇ ਹਿਣਕਣ ਦੀ ਧੁਨਿ. ਹ੍ਰੇਸਾ. "ਚੰਚਲੀਏ ਤਾਜੀ ਚੀਹਾਣੰ." (ਰਾਮਾਵ)