Meanings of Punjabi words starting from ਜ

ਸੰਗ੍ਯਾ- ਜੀਵ। ੨. ਮਨ. ਚਿੱਤ। ੩. ਪ੍ਰਾਣੀ। ੪. ਜੀਵਨ.


ਦੇਖੋ, ਜੁਅੰ.


ਜਿਵਾਉਂਦਾ ਹੈ. ਜੀਵਨ ਦਿੰਦਾ ਹੈ। ੨. ਜੇਮਨ ਕਰਾਹੀ. ਖਵਾਉਂਦਾ ਹੈ. "ਨਿਤ ਆਦਰ ਕੈ ਸਭਿਨ ਜਿਆਹੀ." (ਗਵਿ ੧੦)


ਅ਼. [زِیادہ] ਜ਼ਯਾਦਹ. ਵਿ- ਅਧਿਕ. ਵਿਸ਼ੇਸ. ਬਹੁਤਾ.


ਦੇਖੋ, ਜਯਾਨ.; ਸੰ. ਸਖ਼ਤੀ. ਜੁਲਮ। ੨. ਫ਼ਾ. [زیان] ਜ਼੍ਯਾਨ. ਹਾਨੀ. ਨੁਕ਼ਸਾਨ.


ਦੇਖੋ, ਜਯਾਫਤ.