Meanings of Punjabi words starting from ਲ

ਅ਼. [لیث] ਲਯਸ. ਸੰਗ੍ਯਾ- ਸ਼ੇਰ. ਸਿੰਘ। ੨. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਬਹੁਤ ਭਾਰੀ ਹੁੰਦੀ ਹੈ, ਇਹ ਵੈਰੀ ਪੁਰ ਨਹੀਂ ਚਲਾਈਦਾ, ਕੇਵਲ ਅਭ੍ਯਾਸ ਕਰਨ ਲਈ ਖ਼ਾਕਤੋਦੇ ਪੁਰ ਵਰਤੀਦਾ ਹੈ. "ਭੌਂਹ ਤਨਾਇਕੈ ਮਾਰਤ ਲੈਸੇ." (ਕ੍ਰਿਸਨਾਵ) "ਕਰ੍ਯੋ ਖਾਕਤੋਦਾ ਸੁਧਰਾਇ। ਲੈਸ ਪ੍ਰਵੇਸਹਿ" ਓਜ ਲਗਾਇ." (ਗੁਪ੍ਰਸੂ) ੪. ਫੌਜੀ ਸਿਪਾਹੀ ਅੰਗ੍ਰੇਜ਼ੀ ਲਾਂਸ (lance) ਲਈ ਭੀ ਲੈਸ ਸ਼ਬਦ ਵਰਤਦੇ ਹਨ। ੫. ਅੰ. lace. (ਕਤੂਨ- ਗੋਟਾ) ਲਈਂ ਭੀ ਲੈਸ ਸ਼ਬਦ ਵਰਤਿਆ ਜਾਂਦਾ ਹੈ.

ਦੇਖੋ, ਲਾਯਕ.