nan
nan
ਸੰ. ਸਮਰ੍ਥ. ਵਿ- ਤਾਕਤ ਵਾਲਾ. ਸ਼ਕਤਿਮਾਨ. "ਸਮਥ ਅਕਥ ਸੁਖ ਦਾਤਾ." (ਬਿਲਾ ਮਃ ੫) "ਭੰਜਨ ਗੜਨ ਸਮਥੁ." (ਸਵੈਯੇ ਮਃ ੪. ਕੇ) ੨. ਸੰ. ਸੰਗ੍ਯਾ- ਸ਼ਮਥ. ਸ਼ਾਂਤਿ। ੩. ਮੰਤ੍ਰੀ. ਵਜ਼ੀਰ.
ਵਿ- ਮਦ ਸਹਿਤ. ਹੰਕਾਰੀ। ੨. ਨਸ਼ਈ। ੩. [صمد] ਸਮਦ. ਲਾ ਪਰਵਾਹ. ਮੁਹਤਾਜੀ ਰਹਿਤ। ੪. ਸੰਗ੍ਯਾ- ਕਰਤਾਰ. ਪਰਮੇਸ਼੍ਵਰ.
ਦੇਖੋ, ਅਬਦੁਲ ਸਮਦਖਾਨ.
nan
ਸੰ. समदर्शिन्. ਵਿ- ਸਮਦ੍ਰਸ੍ਟਾ. ਇਕਸਾਰ ਸਭ ਨੂੰ ਦੇਖਣ ਵਾਲਾ. "ਸੋ ਸਮਦਰਸੀ ਤਤੁ ਕਾ ਬੇਤਾ." (ਸੁਖਮਨੀ) ੨. ਦੇਖੋ, ਦਰਸਨ.
nan
nan
nan
ਸੰਗ੍ਯਾ- ਦਲ (ਸਮੁਦਾਇ) ਵਿੱਚ ਸਮਾਨਤਾ. ਸਾਰੀ ਵਿਸ਼੍ਵ ਅੰਦਰ ਸਮਭਾਵ. ਅਨੇਕ ਵਿੱਚ ਏਕਤਾ. "ਰਵਿਦਾਸ ਸਮਦਲੁ ਸਮਝਾਵੈ ਕੋਊ." (ਸ੍ਰੀ)
ਵਿ- ਹੰਕਾਰੀ। ੨. ਨਸ਼ਈ। ੩. ਅਭਿਮਾਨ ਵਾਲੀ. ਸਮਦਾ.