Meanings of Punjabi words starting from ਚ

ਸੰ. चीक् ਧਾ- ਸਹਾਰਨਾ, ਕਾਹਲੇ ਪੈਣਾ, ਉਤਾਵਲਾ ਹੋਣਾ, ਸਪਰਸ਼ ਕਰਨਾ, ਛੁਹਿਣਾ। ੨. ਸੰਗ੍ਯਾ- ਚੀਤਕਾਰ. ਚਿੰਘਾਰ.

ਕ੍ਰਿ- ਚੀਤਕਾਰ ਕਰਨਾ. ਚਿੰਘਾਰਨਾ. ਦੁੱਖ ਨਾਲ ਉੱਚੀ ਸੁਰ ਨਾਲ ਪੁਕਾਰਨਾ. ਕ੍ਰੋਧ ਨਾਲ ਚੀਕਾਂ ਮਾਰਨੀਆਂ। ੨. ਦੇਖੋ, ਚਿਕਣਾ.

ਕ੍ਰਿ- ਚੀਤਕਾਰ ਕਰਨਾ. ਚਿੰਘਾਰਨਾ. ਦੁੱਖ ਨਾਲ ਉੱਚੀ ਸੁਰ ਨਾਲ ਪੁਕਾਰਨਾ. ਕ੍ਰੋਧ ਨਾਲ ਚੀਕਾਂ ਮਾਰਨੀਆਂ। ੨. ਦੇਖੋ, ਚਿਕਣਾ.

ਦੇਖੋ, ਚੀਕਣਾ। ੨. ਵਿ- ਚਿਕਣਾ. ਮੁਲਾਇਮ. ਕੋਮਲ। ੩. ਥਿੰਧਾ. ਦੇਖੋ, ਚਿਕਣਾ.