Meanings of Punjabi words starting from ਜ

ਦੇਖੋ, ਜ੍ਯਾਫ਼ਤ.


ਦੇਖੋ, ਜਯਾਰਤ ਅਤੇ ਜਾਰਤ ੨.; ਦੇਖੋ, ਜਯਾਰਤ.


ਫ਼ਾ. [زِیاں] ਜ਼ਯਾਂ ਸੰਗ੍ਯਾ- ਨੁਕ਼ਸਾਨ. ਹਾਨਿ। ੨. [ژِیان] ਜਿਆਂ ਵਿ- ਕ੍ਰੋਧ ਦਾ ਭਰਿਆ. ਤੁੰਦਖ਼ੂ. ਗੂਸੈਲਾ.


ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)