Meanings of Punjabi words starting from ਜ

ਸੰਗ੍ਯਾ- ਸਮ. ਵਿਖਮ ਦੇ ਵਿਰੁੱਧ. ਜੋ ਟੌਂਕ ਨਹੀਂ. ਜੈਸੇ ਦੋ, ਚਾਰ, ਅੱਠ ਆਦਿ. ਜਸਤ। ੨. ਸੰ. ਜਸਦ. ਇੱਕ ਧਾਤੁ. ਜਸ੍ਤਾ. Zinc । ੩. ਦੇਖੋ, ਜ਼ਿਸ਼੍ਤ.