Meanings of Punjabi words starting from ਚ

ਸੰਗ੍ਯਾ- ਇੰਦ੍ਰਵਧੂ. ਬੀਰਵਹੁਟੀ. ਬਰਸਾਤ ਦੀ ਮੌਸਮ ਹੋਣ ਵਾਲਾ ਇੱਕ ਲਾਲ ਜੀਵ, ਜਿਸ ਉੱਪਰ ਲੂੰਆਂ ਮਖ਼ਮਲ ਜੇਹਾ ਹੁੰਦਾ ਹੈ. Mylabris Cichrrii. ਵੈਦ ਇਸ ਨੂੰ ਅਧਰੰਗ ਦੇ ਰੋਗ ਵਿੱਚ ਵਰਤਦੇ ਹਨ. ਮੋਮ ਨਾਲ ਮਿਲਾਕੇ ਚੀਚਵਹੁਟੀ ਦਾ ਚੂਰਨ ਸੁੱਜੇ ਹੋਏ ਅੰਗਾਂ ਤੇ ਮਲਣਾ ਗੁਣਕਾਰੀ ਹੈ.


ਸੰਗ੍ਯਾ- ਸਭ ਤੋਂ ਛੋਟੀ ਉਂਗਲੀ. ਕਨਿਸ੍ਠਿਕਾ.