Meanings of Punjabi words starting from ਨ

ਡਿੰਗ, ਸੰਗ੍ਯਾ- ਹਨੇਰਾ, ਅੰਧਕਾਰ.


ਸੰਗ੍ਯਾ- ਨਿਸ਼ਾਚਰੀ, ਨਿਸਾਚਰ ਦਾ ਇਸਤ੍ਰੀ ਲਿੰਗ। ੨. ਰਾਤ ਨੂੰ ਫਿਰਨ ਵਾਲੀ ਰਾਖਸੀ। ੩. ਵਿਭਚਾਰ ਕਰਨ ਵਾਲੀ ਇਸਤ੍ਰੀ, ਕੁਲਟਾ.


ਸੰ, निशाचारिन, ਵਿ- ਰਾਤ ਨੂੰ ਫਿਰਨ ਵਾਲਾ। ੨. ਸੰਗ੍ਯਾ- ਰਾਖਸ਼। ੩. ਸ਼ਿਵ। ੪. ਦੇਖੋ, ਨਿਸਾਚਰ.


ਸੰਗ੍ਯਾ- ਨਿਸ਼ਾ ਦਾ ਪਾਣੀ, ਓਸ, ਸ਼ਬਨਮ, ਤ੍ਰੇਲ.


ਦੇਖੋ, ਨਿਸ਼ਾਨ.


ਚਿੰਨ੍ਹ, ਲੱਛਣ, ਦੇਖੋ, ਨਿਸ਼ਾਨੀ, "ਪਰਉਪਕਾਰ ਵਿਕਾਰ ਨਿਸਾਣੀ." (ਭਾਗੁ)


ਅ਼. [نِشاط] ਸੰਗ੍ਯਾ- ਪ੍ਰਸੰਨਤਾ, ਖੁਸ਼ੀ। ੨. ਤਾਜ਼ਗੀ.


ਦੇਖੋ, ਨਿਖਾਦ.