Meanings of Punjabi words starting from ਬ

ਭਾਰਤ ਦੇ ਉੱਤਰ ਪੱਛਮ ਇੱਕ ਇਲਾਕਾ, ਜਿਸ ਦੇ ਉੱਤਰ ਅਫਗਾਨਿਸਤਾਨ, ਪੂਰਵ ਸਿੰਧੁ ਦੇਸ਼, ਦੱਖਣ ਵੱਲ ਅਰਬ ਦਾ ਸਮੁੰਦਰ, ਅਤੇ ਪੱਛਮ ਪਾਰਸ ਹੈ. ਏਸ ਦੇਸ਼ ਦੀ ਰਾਜਧਾਨੀ ਕ੍ਵੇਟਾ ਹੈ ਅਤੇ ਖ਼ਾਨ ਕਲਾਤ ਆਦਿ ਦੀ ਹੁਕੂਮਤ ਅੰਦਰ ਭੀ ਬਹੁਤ ਹਿੱਸਾ ਹੈ. ਬਲੂਚਿਸਤਾਨ ਦਾ ਰਕਬਾ ੫੪, ੨੨੮, ਵਰਗਮੀਲ ਅਤੇ ਮਰਦੁਮਸ਼ੁਮਾਰੀ ੪੨੧, ੬੭੯ ਹੈ.


ਸੰਗ੍ਯਾ- ਬਿੱਲੀ- ਪੂੰਗੜਾ. ਬਿੱਲੀ ਦਾ ਬੱਚਾ.