ਸੰ. रिप्. ਧਾ- ਨੁਕਸਾਨ ਪਹੁਚਾਉਣਾ, ਧੌਖਾ ਦੇਣਾ, ਲਬੇੜਨਾ। ੨. ਸੰਗਯਾ- ਹਾਨੀ ਨੁਕਸਾਨ। ੩. ਛਲ. ਧੋਖਾ.
nan
ਰਿਪੁ- ਅਨੀ. ਵੈਰੀ ਦੀ ਸੈਨਾ। ੨. ਵੈਰ ਕਰਨ ਵਾਲੀ. ਵੈਰਣ. (ਸਨਾਮਾ) ਖਿਪਣੀ. ਵੈਰੀ ਦੀ ਫੌਜ ਨੂੰ ਕ੍ਸ਼ੇਪਣ (ਫੈਂਕਣ) ਵਾਲੀ ਬੰਦੂਕ. (ਸਨਾਮਾ) ਦੇਖੋ, ਖਿਪਣੀ.
ਇੰਦ੍ਰ. ਦੇਖੋ, ਪਾਕਰਿਪੁ.
nan
ਵਿ- ਰਿਪੁ (ਵੈਰੀ) ਲਈ ਆਰ. ਵੈਰੀ ਨੂੰ ਕੰਡੇ ਦੀ ਤਰਾਂ ਚੁਭਣ ਵਾਲਾ. (ਸਨਾਮਾ)
ਸੰ. ਸੰਗ੍ਯਾ- ਵੈਰੀ. ਦੁਸ਼ਮਨ. ਸ਼ਤ੍ਰੁ. ਦੇਖੋ ਰਿਪ ਧਾ.
ਵੈਰੀ ਦਾ ਵੈਰੀ. ਸ਼ਸਤ੍ਰਨਾਮਮਾਲਾ ਵਿੱਚ ਇਸ ਦਾ ਅਰਥ ਹੈ ਮੁਕਾਬਲਾ ਕਰਨ ਵਾਲੇ ਦੁਸ਼ਮਨ ਦਾ ਵੈਰੀ. "ਪਲਭਛ ਨਾਦਨਿ ਰਿਪੁ ਅਰਿ." (੫੭੦) ਪਲ (ਮਾਂਸ) ਖਾਣ ਵੇਲ ਜੀਵਾਂ ਦਾ ਸ਼ੋਰ ਕਰਾਉਣ ਵਾਲੀ ਸੈਨਾ, ਉਸ ਦੀ ਵੈਰਣ (ਦੁਸ਼ਮਨ) ਦੀ ਫੌਜ, ਉਸ ਦੀ ਵੈਰਣ ਬੰਦੂਕ.
ਸਮੁੰਦਰ ਦੇ ਵੈਰੀ ਅਗਸ੍ਟ੍ਯ ਮੁਨਿ, ਜਿਸ ਨੇ ਪੁਰਾਣਾਂ ਅਨੁਸਾਰ ਸਾਗਰ ਪੀਕੇ ਸੁਕਾ ਦਿੱਤਾ ਸੀ. (ਸਨਾਮਾ)
ਸਮੁੰਦਰ ਦੇ ਵੈਰੀ ਆਗ੍ਤਤ੍ਯ ਦਾ ਪਿਤਾ, ਘੜਾ, ਦੇਖੋ, ਅਗਸ੍ਤ੍ਯ. (ਸਨਾਮਾ)
ਸਮੁੰਦਰ ਦਾ ਵੈਰੀ ਅਗਸਤ (ਅਗਸ੍ਤ੍ਯ), ਜਿਸ ਨੇ ਪੁਰਾਣਾਂ ਅਨੁਸਾਰ ਸਮੁੰਦਰ ਪੀਕੇ ਸੁਕਾ ਦਿੱਤਾ ਸੀ, ਉਸ ਦਾ ਪਿਤਾ ਕੁੰਭ (ਘੜਾ), ਅਗਸਤ ਦੀ ਉਤਪੱਤੀ ਕਲਸ਼ ਵਿੱਚੋਂ ਲਿਖੀ ਹੈ. ਕੁੰਭ ਨਾਲ ਕਾਨ ਸ਼ਬਦ ਜੋੜਨ ਤੋਂ ਬਣਿਆ "ਕੁੰਭਕਾਨ" ਉਸ ਦਾ ਵੈਰੀ ਤੀਰ, ਕਿਉਂਕਿ ਕੁੰਭਕਾਨ ਦੀ ਮੌਤ ਤੀਰ ਨਾਲ ਹੋਈ ਸੀ. "ਰਿਪੁਸਮੁਦ੍ਰ ਪਿਤ ਪ੍ਰਿਥਮ ਕਹਿ ਕਾਨਰਿ ਭਾਖਹੁ ਅੰਤ। ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਨੰਤ." (ਸਨਾਮਾ)