Meanings of Punjabi words starting from ਬ

ਕ੍ਰਿ- ਬਿੱਲੀ ਵਾਂਙ ਨੌਂਹਾਂ ਨਾਲ ਦਾਰਨ ਕਰਨਾ (ਪਾੜਨਾ) ੨. ਛਿੱਲਣਾ. ਉਚੇੜਨਾ.


ਬਲਦ ਦਾ ਬਹੁ ਵਚਨ. "ਸਤੁ ਸੰਤੋਖੁ ਬਲੇਦ." (ਮਃ ੧. ਵਾਰ ਰਾਮ ੧)


ਬਾਰ ਬਾਰ ਬਲਿਹਾਰ, ਅਨੇਕ ਵਾਰ ਕੁਰਬਾਨ.