ਸੰਗ੍ਯਾ- ਨਦੀ. (ਸਨਾਮਾ) ਨਦੀ ਸ੍ਮਯ. (ਅਭਿਮਾਨ) ਨਾਲ ਕਿਨਾਰਿਆਂ ਨੂੰ ਢਾਹੁੰਦੀ ਅਤੇ ਬਿਰਛਾਂ ਨੂੰ ਪੁੱਟਦੀ ਜਾਂਦੀ ਹੈ ਇਸ ਕਾਰਣ ਅਭਿਮਾਨਿਨੀ ਲਿਖਿਆ ਹੈ. ਦੇਖੋ, ਸਮਯ ੨.
ਸੰ. ਵ੍ਯ- ਨੇੜੇ. ਪਾਸ। ੨. ਵਿੱਚ. ਅੰਦਰ.
ਦੇਖੋ, ਸਮਿਆਨਾ.
ਸੰ. ਸੰਗ੍ਯਾ- ਜੰਗ. ਯੁੱਧ। ੨. ਸੰ. ਸ੍ਮਰ. ਕਾਮਦੇਵ। ੩. ਯਾਦ ਕਰਨਾ. ਸਿਮਰਣ। ੪. ਸਮਰ ਇੱਕ ਛੱਪਯ ਛੰਦ ਦਾ ਭੇਦ ਹੈ, ਜਿਸ ਵਿੱਚ ੩੫ ਗੁਰੁ ਅਤੇ ੮੨ ਲਘੁ ਹੋਣ। ੫. ਅ਼. [ثمر] ਸਮਰ. ਫਲ. ਮੇਵਾ। ੬. ਨਤੀਜਾ। ੭. ਅ਼. [سمر] ਕਹਾਣੀ. ਕਥਾ। ੮. ਰਾਤ ਨੂੰ ਕਹਾਣੀ ਸੁਣਾਉਣ ਦੀ ਕ੍ਰਿਯਾ.
nan
ਕ੍ਰਿ. ਵਿ- ਸ- ਆਮਰ੍ਸ. ਕ੍ਰੋਧ ਸਹਿਤ. ਗੁੱਸੇ ਨਾਲ. "ਪੁਰਖ ਸਮਰਖਹਿ ਕੀਨ ਉਚਾਰੂ." (ਨਾਪ੍ਰ)
ਸੰ. ਸ੍ਮਰਣ. ਸੰਗ੍ਯਾ- ਯਾਦ ਕਰਨਾ. ਚੇਤੇ ਕਰਨਾ. ਚਿੰਤਨ.
ਸੰ. समरणेन ਤ੍ਰਿਤੀਯਾ ਵਿਭਕ੍ਤਿ. ਸਮਰਣ ਕਰਨ ਤੋਂ, ਯਾਦ ਕਰਨ ਨਾਲ. ਦੇਖੋ, ਦਨੋਤਿ.
ਸੰ. ਸੰ- ਅਰ੍ਥ. ਸਮਰ੍ਥ. ਵਿ- ਬਲਵਾਨ. ਸ਼ਕਤਿ ਵਾਲਾ। ੨. ਯੋਗ. ਲਾਇਕ. "ਸਰਬ ਕਲਾ ਸਮਰਥ." (ਬਾਵਨ) ੩. ਤੁਲ੍ਯ. ਬਰੋਬਰ, "ਹਮ ਹਰਿ ਸਿਉ ਧੜਾ ਕੀਆ ਜਿਸਕਾ ਕੋਈ ਸਮਰਥ ਨਾਹਿ." (ਆਸਾ ਮਃ ੪)
nan
nan