Meanings of Punjabi words starting from ਮ

ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)


ਦੇਖੋ, ਮਰਣਹਾਰੁ.


ਮੌਤ ਤੋਂ ਛੁਟਕਾਰਾ. ਦੇਖੋ, ਮਰਣਮੁਕਤਿ। ੨. ਮਰਨ ਵੇਲੇ ਮੋਕ੍ਸ਼੍‍। ੩. ਪ੍ਰਾਣਤ੍ਯਾਗਾਮਤ੍ਰ ਤੋਂ ਮੁਕਤਿ. "ਬੇਣੀ ਕਹੈ, ਸੁਨਹੁ ਰੇ ਭਗਤਹੁ! ਮਰਨਮੁਕਤਿ ਕਿਨਿ ਪਾਈ?" (ਸ੍ਰੀ)