Meanings of Punjabi words starting from ਜ

ਦੇਖੋ, ਜੇਹੇ। ੨. ਦੇਖੋ, ਜ਼ਹੇ.


ਸੰ. ਵਿ- ਟੇਢਾ। ੨. ਕੁਟਿਲ. ਕਪਟੀ। ੩. ਸੰਗ੍ਯਾ- ਅਧਰਮ। ੪. ਛਲ.


ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ.


ਵਾ- ਜੋ ਕੀਤੋਨ. ਕੀਤਾ ਹੈ. "ਸਭ ਉਮਤਿ ਵੇਖਹੁ ਜਿਕਿਓਨੁ." (ਵਾਰ ਰਾਮ ੩)