ਜ੍ਵਲੰਤੀ ਮਚਦੀ ਹੋਈ. "ਭਾਹਿ ਬਲੰਤੀ ਆਈ." (ਰਾਮ ਮਃ ੧)
ਫ਼ਾ. [بلند] ਵਿ- ਉੱਚਾ. ਵਡਾ। ੨. ਸ਼ਾਨਦਾਰ.
nan
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ.