Meanings of Punjabi words starting from ਲ

ਲੋਹੇ ਦਾ ਭਾਂਡਾ. ਸਿੱਖਧਰਮ ਅਨੁਸਾਰ ਇਹ ਪਾਤ੍ਰ ਮਹਾ ਪਵਿਤ੍ਰ ਹੈ. ਅਮ੍ਰਿਤ ਲੋਹੇ ਦੇ ਬਾੱਟੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ. ਹਿੰਦੂਮਤ ਅਨੁਸਾਰ ਲੋਹੇ ਦਾ ਭਾਂਡਾ ਮਹਾ ਅਪਵਿਤ੍ਰ ਹੈ. ਦੇਖੋ, ਅਤ੍ਰਿਸਿਮ੍ਰਿਤਿ ਸ਼ਃ ੧੫੦.


ਸਿਲਹਖ਼ਾਨੇ ਦਾ ਦਾਰੋਗਾ। ੨. ਦੇਖੋ, ਲੋਕਪਾਲ.


ਤਵੀ ਅਤੇ ਦੇਗ. ਸਿੱਖ ਅਰਦਾਸ ਵਿੱਚ ਨਿੱਤ ਬੇਨਤੀ ਕਰਦੇ ਹਨ- "ਲੋਹ ਲੰਗਰ ਤਪਦੇ ਰਹਿਣ." ਦੇਖੋ, ਦੇਗ ਤੇਗ ਫਤਹ.