Meanings of Punjabi words starting from ਮ

ਡਿੰਗ. ਦਿਲ. ਮਨ. ਦੇਖੋ, ਮਰਮ.


ਫ਼ਾ. [مرمر] ਸੰਗ੍ਯਾ- ਚਿੱਟਾ ਅਤੇ ਨਰਮ ਪੱਥਰ ਸੰਗਮਰਮਰ Marble। ੨. ਬੇਦਾਨਾ ਅਨਾਰ। ੩. ਸੰ. मर्मर.¹ ਮੜ ਮੜ ਸ਼ਬਦ. ਸੁੱਕੇ ਪੱਤੇ ਆਦਿ ਦਾ ਖੜਕਾ। ੪. ਹਲਦੀ.


ਦੇਖੋ, ਮਰਮ ੪. ਅਤੇ ੫. "ਨਹੀ ਜਾਉ ਹਰਿਮਰਮਾਮ." (ਬੈਰਾ ਮਃ ੪) ਦੇਖੋ, ਮਰਮਗ੍ਯ. "ਮਰਮੀ ਹੋਇ ਸੁ ਮਨ ਕਉ ਜਾਨੈ. (ਗਉ ਬਾਵਨ ਕਬੀਰ)