ਉਸ ਨੇ ਰਿੜਕਿਆ. ਦੇਖੋ, ਰਿੜਕਨਾ.
nan
ਕ੍ਰਿ- ਰਿੰਗਣ. ਰੁੜ੍ਹਨਾ. "ਰਿੜਤ ਰਿੜਤ ਪਹੁਚਨ ਤਹਿ ਕਰ੍ਯੋ." (ਗੁਪ੍ਰਸੂ)
ਸੰ. रिङ्गण. ਸੰਗ੍ਯਾ- ਖਿਸਕਣਾ, ਪੇਟਬਲ ਚਲਣਾ (ਰੀਂਗਨਾ) ੨. ਦੇਖੋ, ਰਿੰਗਣਾ.