Meanings of Punjabi words starting from ਲ

ਦੇਖੋ, ਲੋਹ. "ਲੋਹਾ ਪਾਰਸਿ ਭੇਟੀਐ." (ਮਃ ੪. ਵਾਰ ਸਾਰ) ੨. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ, ਲੋਹਾ ਖੜਕਾਉਣਾ ਅਤੇ ਲੋਹਾ ਲੈਣਾ.


ਕ੍ਰਿ- ਜੰਗ ਕਰਨਾ. ਸ਼ਸਤ੍ਰ ਨਾਲ ਸ਼ਸਤ੍ਰ ਵਜਾਉਣਾ.


ਕ੍ਰਿ- ਕੜਾਹਪ੍ਰਸਾਦ ਤਿਆਰ ਕਰਨਾ.


ਦੇਖੋ, ਲੋਹਾ ਖੜਕਾਉਣਾ.


ਦੇਖੋ, ਲੁਹਾਰ। ੨. ਇੱਕ ਪਿੰਡ. ਦੇਖੋ, ਡੇਹਰਾ ਸਾਹਿਬ.