Meanings of Punjabi words starting from ਦ

ਦੀਪ੍ਤ (ਰੌਸ਼ਨ) ਕੀਤਾ. "ਸਬਦ ਦੀਪਕ ਦੀਪਾਯਉ." (ਸਵੈਯੇ ਮਃ ੩. ਕੇ)


ਜਿਲਾ ਮਾਂਟਗੁਮਰੀ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਇਸ ਨੂੰ ਬਾਬਰ ਨੇ ਸਨ ੧੫੨੪ ਵਿੱਚ ਫਤੇ ਕੀਤਾ ਸੀ. ਜਨਮਸਾਖੀ ਵਿੱਚ ਇਸ ਨਗਰ ਦਾ ਕਈ ਵਾਰ ਨਾਉਂ ਆਇਆ ਹੈ. ਗੁਰੂ ਨਾਨਕਦੇਵ ਭੀ ਇਸ ਥਾਂ ਪਧਾਰੇ ਹਨ. ਦੇਖੋ, ਨਾਨਕਿਆਨਾ ਨੰਃ ੩.; ਦੇਖੋ, ਦਿਪਾਲਪੁਰ ਅਤੇ ਨਾਨਕਿਆਨਾ ਨੰ. ੩.


ਦੇਖੋ, ਦਿਵਾਲੀ ੨.


ਦੇਖੋ, ਦਿਵਾਜਾ.


ਸੰਗ੍ਯਾ- ਦੇਣ ਦੀ ਕ੍ਰਿਯਾ. ਦੇਣਾ.