Meanings of Punjabi words starting from ਥ

(ਸੰ. स्थग्. ਧਾ- ਢਕਣਾ, ਠਹਿਰਨਾ) ਕ੍ਰਿ- ਸ੍‍ਥਗਨ. ਢਕਣ ਦੀ ਕ੍ਰਿਯਾ. ਆਛਾਦਨ। ੨. ਹਾਰਣਾ. ਕੰਮ ਕਰਨ ਤੋਂ ਰੁਕ ਜਾਣਾ.


ਦੇਖੋ, ਥਹਰਨਾ.


pile; wad; small heap or stack


ਸੰਗ੍ਯਾ- ਭੇਤ। ੨. ਹ਼ਾਲ। ੩. ਖ਼ਿਆਲ। ੪. ਥਾਹ.