ਸੰ. ਧਵਲ ਹਰ੍ਮ੍ਯ. ਚਿੱਟੇ ਰਾਜਮੰਦਿਰ. "ਕਿਤਹੀ ਕਾਮ ਨ ਧਉਲਹਰ ਜਿਤੁ ਹਰਿ ਬਿਸਰਾਏ." (ਸੂਹੀ ਮਃ ੫)
ਹਿਮਾਲਯ ਨਾਲ ਹੈ ਜਿਸ ਦਾ ਸੰਬੰਧ. ਧਵਲਾ. ਗੌਰੀ. ਦੁਰਗਾ.
ਵਿ- ਧਵਲ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) "ਮਹਾਦੇਉ ਧਉਲੇ. ਬਲਦ ਚੜਿਆ ਆਵਤ ਦੇਖਿਆ ਥਾ." (ਗੌਡ ਨਾਮਦੇਵ) ੨. ਦੇਖੋ, ਧੌਲਾ ੨.
ਧਵਲ- ਵਾਲੀ. ਚਿੱਟੇ ਬੈਲ ਵਾਲੀ। ੨. ਸਫ਼ੈਦ ਪਹਾੜ ਵਾਲੀ. ਧਵਲਗਿਰਿ ਵਾਲੀ. ਪਾਰਵਤੀ. ਦੁਰਗਾ.
ਵਿ- ਧਵਲ. ਚਿੱਟੀ। ੨. ਕ੍ਰਿ. ਵਿ- ਧੌਲਿਆਂ (ਚਿੱਟੇ ਰੋਮਾਂ ਦੇ) ਹੁੰਦਿਆਂ. ਧਵਲੀਂ. "ਕਾਲੀਂ ਜਿਨ੍ਹੀ ਨ ਰਾਵਿਆ, ਧਉਲੀ ਰਾਵੈ ਕੋਇ." (ਸ. ਫਰੀਦ)
ਦੇਖੋ, ਧਉਲ.
to make or cause to sink
to penetrate, pierce, thrust, push or force into
push, shove; jostle, bump; thrust; verb imperative form of ਧੱਕਣਾ , push