Meanings of Punjabi words starting from ਝ

ਦੇਖੋ, ਝਪੀੜਨਾ.


ਸੰਗ੍ਯਾ- ਚਮਕ. ਪ੍ਰਕਾਸ਼। ੨. ਦੇਖੋ, ਚਮਕਣਾ.


ਕ੍ਰਿ- ਚਮਕਣਾ. ਲਿਸ਼ਕਣਾ. "ਤੇਰੀ ਪੂੰਛਟ ਊਪਰਿ ਝਮਕ ਬਾਲ." (ਬਸੰ ਕਬੀਰ) ੨. ਅੱਖ ਦੀ ਪਲਕਾਂ ਮਿਲਾਉਣੀਆਂ. ਅੱਖ ਫਰਕਣੀ.