Meanings of Punjabi words starting from ਗ

ਦੇਖੋ, ਗੁਣਨ। ੨. ਸੰਕੇਤ ਕੀਤਾ ਪਦਾਰਥ ਅਥਵਾ ਅੰਗ.


ਗੁਣ ਅਤੇ ਅਵਗੁਣ. ਸ਼ੁਭ ਅਤੇ ਅਸ਼ੁਭ ਸਿਫ਼ਤ.


ਵਿ- ਗੁਣਾਂ ਤੋਂ ਲੰਘਿਆ ਹੋਇਆ. ਮਾਯਾ ਦੇ ਗੁਣ ਸਤ ਰਜ ਤਮ ਤੋਂ ਪਰੇ। ੨. ਸੰਗ੍ਯਾ- ਵਾਹਿਗੁਰੂ. ਕਰਤਾਰ.


ਵਿ- ਗੁਣਾਂ ਦਾ ਆਸਰਾ.


ਦੇਖੋ, ਗੁਣਨਿਧਿ.