ਸੰ. ਵਿ- ਮਾਰਣ (ਵਧ ਕਰਨ) ਦੀ ਇੱਛਾ ਵਾਲਾ। ੨. ਖਾਣ ਦੀ ਇੱਛਾ ਵਾਲਾ.
nan
ਕ੍ਰਿ- ਵਿ- ਯਾਵਤ- ਚਿਰ. ਜਬ ਤਕ. ਜਦ ਤੋੜੀ. "ਜਿਚਰ ਸਾਥੀ ਨਾਲਿ." (ਸ੍ਰੀ ਮਃ ੫) "ਜਿਚਰੁ ਘਟ ਅੰਤਰਿ ਹੈ ਸਾਸਾ." (ਸੋਰ ਮਃ ੩)