ਸੰ, निम्, ਨਿਃ ਵ੍ਯ- ਇਹ ਨਿਸਧ ਅਤੇ ਵਿਸ਼ੇਸ਼ ਆਦਿ ਅਰਥਾਂ ਵਿੱਚ ਸ਼ਬਦ ਦੇ ਆਦਿ ਆਉਂਦਾ ਹੈ ਅਤੇ ਪੰਜਾਬੀ ਵਿੱਚ ਵਿਸਰਗਾਂ ਦੀ ਥਾਂ ਹਾਹਾ ਵਰਤਿਆ ਜਾਂਦਾ ਹੈ, ਦੇਖੋ, ਨਿਹਸੰਗ ਅਤੇ ਨਿਹਚਲ ਆਦਿ ਸ਼ਬਦ। ੨. ਫ਼ਾ. [نہ] ਨਹਿ, ਨਹੀਂ.
ਵਿ- ਸਨੇਹ ਰਹਿਤ, ਬਿਨਾ, ਮੁਹੱਬਤ.
ਦੇਖੋ, ਨਿਸਪੰਦ.
ਦੇਖੋ, ਨਿਸਪ੍ਰਿਹ.
ਵਿ- ਖ਼ੁਦਗ਼ਰਜ਼ੀ ਬਿਨਾ.
nan
ਵਿ- ਸ਼ਾਸਨ ਰਹਿਤ, ਦੰਡ ਬਿਨਾ। ੨. ਜਿਸ ਪੁਰ ਹੁਕੂਮਤ ਨਾ ਕੀਤੀ ਜਾ ਸਕੇ। ੩. ਦੇਖੋ, ਜਾਸਨਿ.
ਦੇਖੋ, ਨਿਸਾਰ ੨.
ਵਿ- ਸੰਸ਼ਯ ਰਹਿਤ. ਬਿਨਾ ਸ਼ੱਕ.
nan
ਵਿ- ਨਿਃ ਸੰਗ. ਬੇਲਾਗ. "ਅਨਦ ਬਿਨੋਦੀ ਨਿਹਸੰਗਾ." (ਮਾਰੂ ਸੋਲਹੇ ਮਃ ੫)
ਵਿ- ਬਿਨਾ ਸੰਸ਼ਯ. ਬਿਨਾ ਸ਼ੁਬਹ.