Meanings of Punjabi words starting from ਬ

ਬੜਕੇ. ਦਾਖ਼ਿਲ ਹੋਕੇ.

ਦੇਖੋ, ਬਰੀ ੫.

ਦੇਖੋ, ਵੜੇਮਾ.

ਸੰਗ੍ਯਾ- ਬੈਲ ਦੀ ਗਰਜ. ਸੰ." बृह. ਸ਼ਬਦ ਕਰਨਾ.

ਸ਼ਬਦ ਕਰਨਾ. ਬੈਲ ਢੱਟੇ ਦਾ ਗਰਜਣਾ. ਦੇਖੋ, ਬੜ੍ਹਕ.

ਕ੍ਰਿ- ਵਧਾਉਣਾ. ਵ੍ਰਿੱਧੀ ਕਰਨੀ.

ਸੰਗ੍ਯਾ- ਵਾਯੁ. ਹਵਾ। ੨. ਫ਼ਾ. [با] ਵ੍ਯ- ਸਾਥ. ਸੰਗ. ਨਾਲ. "ਬਾ ਮਨ ਜੰਗ." (ਕ੍ਰਿਸਨਾਵ) ੩. ਦੇਖੋ, ਹੋਇਬਾ.

ਸੰਗ੍ਯਾ- ਵਾਯੁ. ਹਵਾ। ੨. ਫ਼ਾ. [با] ਵ੍ਯ- ਸਾਥ. ਸੰਗ. ਨਾਲ. "ਬਾ ਮਨ ਜੰਗ." (ਕ੍ਰਿਸਨਾਵ) ੩. ਦੇਖੋ, ਹੋਇਬਾ.

ਸੰਗ੍ਯਾ- ਵਾਯੁ. ਪਵਨ. ਹਵਾ.