nan
ਅ਼. [ریح] ਰੀਹ਼. ਸੰਗ੍ਯਾ- ਹਵਾ. ਪੌਣ. ਵਾਤ। ੨. ਮੇਦੇ ਅਤੇ ਸ਼ਰੀਰ ਦੇ ਜੋੜਾਂ ਵਿੱਚ ਠਹਿਰੀ ਹੋਈ ਪੌਣ.
nan
ਦੇਖੋ, ਰਿੱਛ.
ਦੇਖੋ, ਰਿੱਜਣਾ. "ਰੀਜ ਰੀਜ ਵਹ ਮਰ੍ਯੋ." (ਚਰਿਤ੍ਰ ੨੩੩)
ਸੰਗ੍ਯਾ- ਪ੍ਰਸੰਨਤਾ. "ਰੀਝ ਖੀਝ ਹੋਇ ਨ ਨਿਫਲਾਈ." (ਗੁਪ੍ਰਸੂ) ਪ੍ਰਸੰਨਤਾ ਅਤੇ ਖ਼ਫ਼ਗੀ ਨਿਸਫਲ ਨਹੀਂ ਹੁੰਦੀ।੨ ਬਖ਼ਸ਼ਿਸ਼.
nan
ਕ੍ਰਿ- ਪ੍ਰਸੰਨ ਹੋਣਾ. "ਬਿਨੁ ਸਬਦੈ ਕਿਉ ਅੰਤਰੁ ਰੀਝੈ?" (ਮਾਰੂ ਸੋਲਹੇ ਮਃ ੧)
nan
ਕ੍ਰਿ- ਪ੍ਰਸੰਨ ਕਰਨਾ. ਖੁਸ਼ ਕਰਨਾ. "ਤੁਝ ਬਿਨੁ ਕਵਨੁ ਰੀਝਾਵੈ ਤੋਹੀ?" (ਗਉ ਮਃ ੫)
nan