Meanings of Punjabi words starting from ਲ

ਸੰ. ਸੰਗ੍ਯਾ- ਅਫ਼ਵਾਹ. ਲੋਕਾਂ ਵਿੱਚ ਸੁਣੀ ਹੋਈ ਗੱਲ.


ਸੰ. ਲੌਕਿਕ. ਵਿ- ਦੁਨਿਆਵੀ. ਲੋਕ ਸੰਬੰਧੀ. "ਨਹ ਚਿੰਤਾ ਕਛੁ ਲੋਕਕਹ." (ਸਹਸ ਮਃ ੫)