Meanings of Punjabi words starting from ਸ

ਦੇਖੋ, ਸਮਾਹ ਅਤੇ ਸਮਾਹਾ. "ਰਿਜਕ ਸਮਾਹੀਐ." (ਵਾਰ ਰਾਮ ੨, ਮਃ ੫)


ਦੇਖੋ, ਸਮਾਹ.


ਸੰ. ਸਮਾਗਮ. ਸਮ੍‌-ਆ-ਗਮ. ਸੰਗ੍ਯਾ- ਮੇਲ. ਮਿਲਾਪ. ਸੰਯੋਗ. "ਏਕ ਪਲ ਸੁਖ ਸਾਧਸਮਾਗਮ ਕੋਟਿ ਬੈਕੁੰਠਹ ਪਾਏ." (ਸਾਰ ਮਃ ੫) "ਮਿਲਿ ਸਾਧਸਮਾਗੈ." (ਬਿਲਾ ਮਃ ੫) ੨. ਆਗਮਨ. ਆਉਣਾ। ੩. ਮੈਥੁਨ.


ਸੰ. ਸਮਾਗਤ. ਵਿ- ਪ੍ਰਾਪਤ ਹੋਇਆ. ਸੰ- ਆਗਤ. ਮਿਲਿਆ ਹੋਇਆ. "ਦੇਹੀ ਮਹਿ ਦੇਉ ਸਮਾਗਾ." (ਸੋਰ ਮਃ ੧)


ਦੇਖੋ, ਸਮਾਗਮ.


ਸਮਾਚਰਣ ਦਾ ਸੰਖੇਪ.


ਸੰ. ਸੰਗ੍ਯਾ- ਸਮ੍ਯਕ ਆਚਰਣ. ਨੇਕ ਚਾਲ ਚਲਨ। ੨. ਅਮਲ ਕਰਨਾ. ਅਭ੍ਯਾਸ ਕਰਨਾ. "ਗੁਰਸਬਦਿ ਸਮਾਚਰਿਓ." (ਸਵੈਯੇ ਮਃ ੪. ਕੇ) "ਐਸੀ ਬੁਧਿ ਸਮਾਚਰੀ." (ਬਿਲਾ ਕਬੀਰ) "ਸਤੁ ਸੰਤੋਖੁ ਸਮਾਚਰੇ." (ਸਵੈਯੇ ਮਃ ੪. ਕੇ)