Meanings of Punjabi words starting from ਵ

ਬਿਨਾ ਰਹਿਤ ਦੇਖੋ, ਬਿਹੂਣ. "ਨਾਮ ਵਿਹੂ ਨੜਿ ਆ, ਸੇ ਮਰਨਿ ਵਿਸੂਰਿ." (ਆਸਾ ਮਃ ੫)


ਵਿਹ (ਆਕਾਸ਼) ਗ (ਗਮਨ) ਆਕਾਸ਼ ਵਿੱਚ ਉਡਣ ਵਾਲਾ ਪੰਛੀ। ੨. ਸੂਰਜ. ੩. ਤੀਰ। ੪. ਦੇਖੋ, ਬਿਹੰਗ.


ਪੰਛੀਆਂ ਦਾ ਰਾਜਾ ਗਰੁੜ.