Meanings of Punjabi words starting from ਸ

ਦੇਖੋ, ਸਮਾਚਰਣ.


ਸੰ. ਸੰਗ੍ਯਾ- ਸਮ੍‌-ਆਚਾਰ. ਸਮੇਂ ਦਾ ਹਾਲ। ੨. ਖ਼ਬਰ. ਸੁਧ। ੩. ਸੁਨੇਹਾ. ਸੰਦੇਸਾ। ੪. ਰੀਤਿ. ਰਸਮ. ਰਿਵਾਜ.


ਸੰਗ੍ਯਾ- ਅਖ਼ਬਾਰ. Newspaper.


ਸਮੀਚੀਨ ਦਾ ਸੰਖੇਪ.


ਸੰ. ਸੰਗ੍ਯਾ- ਸਮ੍‌-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ.