nan
nan
ਦੇਖੋ, ਮ੍ਰਿਗਨੈਨੀ.
ਦੇਖੋ, ਮ੍ਰਿਗਯਾ.
ਦੇਖੋ, ਮਰਚ.
ਮਰਕੇ ਜੰਮਦਾ ਹੈ. "ਅਨਿਕ ਜੋਨਿ ਜਨਮੈ ਮਰਿਜਾਮ." (ਸੁਖਮਨੀ)
nan
ਦੇਖੋ, ਮਰਜੀਵੜਾ. "ਭਗਤਿ ਕਰਹਿ ਮਰਿਜੀਵੜੇ." (ਮਃ ੩. ਵਾਰ ਵਡ) "ਰਾਮ ਕਸਉਟੀ ਸੋ ਸਹੈ, ਜੋ ਮਰਿਜੀਵਾ ਹੋਇ." (ਸ. ਕਬੀਰ)
ਸੰ. मृज्य. ਵਿ- ਮਾਂਜਣ ਯੋਗ੍ਯ। ੨. ਮਸਲਣ ਲਾਇਕ.
ਸੰ. ਸੰਗ੍ਯਾ- ਮੌਤ. ਪ੍ਰਾਣਵਿਯੋਗ. "ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ." (ਸਹਸ ਮਃ ੫) ਸੁਸ਼੍ਰੁਤ ਸੰਹਿਤਾ ਵਿੱਚ ਲਿਖਿਆ ਹੈ ਕਿ ਆਯੁਰਵੇਦ ਦੇ ਗ੍ਯਾਤਾ, ਮ੍ਰਿਤ੍ਯੁ ੧੦੧ ਪ੍ਰਕਾਰ ਦੀ ਆਖਦੇ ਹਨ. ਇਨ੍ਹਾਂ ਵਿੱਚੋਂ ਇੱਕ ਮੌਤ ਉਹ ਹੈ, ਜੋ ਕੁਦਰਤੀ ਤੌਰ ਤੇ ਪੂਰੀ ਉਮਰ ਭੋਗਣ ਪਿੱਛੋਂ ਆਉਂਦੀ ਹੈ ਅਤੇ ਉਸੇ ਦਾ ਨਾਉਂ ਕਾਲ ਹੈ, ਬਾਕੀ ਸੌ ਪ੍ਰਕਾਰ ਦੀ ਮੌਤ ਅਕਾਲ- ਮ੍ਰਿਤ੍ਯੁ ਹੈ, ਅਰਥਾਤ ਜੀਵਨ ਦੇ ਨਿਯਮ ਭੰਗ ਕਰਨ ਤੋਂ ਰੋਗਾਂ ਦੇ ਕਾਰਣ ਹੁੰਦੀ ਹੈ.
ਸੰ. मृत्युञ्जय. ਸੰਗ੍ਯਾ- ਮੌਤ ਦੇ ਜਿੱਤਣ ਵਾਲਾ, ਸ਼ਿਵ। ੨. ਬ੍ਰਹਮਗ੍ਯਾਨੀ। ੩. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ, ਜਿਸ ਦੇ ਜਪ ਨਾਲ ਅਕਾਲ ਮੌਤ ਦਾ ਜਿੱਤਣਾ ਲਿਖਿਆ ਹੈ.¹
ਕ੍ਰਿ- ਮਰਣਾ. "ਮੈ ਨ ਮਰਉ, ਮਰਿਬੋ ਸ੍ਵੰਸਾਰਾ." (ਗਉ ਕਬੀਰ)"