nan
nan
ਦੇਖੋ, ਬਾਦਫਿਰੰਗ. "ਪਥਰੀ ਬਾਇਫਿਰੰਗ ਅੱਧਨੇਤ੍ਰਾ." (ਚਰਿਤ੍ਰ ੪੦੫)
nan
ਯੂ. Bible ਸੰਗ੍ਯਾ- ਪੁਸ੍ਤਕ. ਗ੍ਰੰਥ।#੨. ਮੂਸਾਈ ਅਤੇ ਈਸਾਈ ਮਤ ਵਾਲਿਆਂ ਦਾ ਧਰਮਗ੍ਰੰਥ, ਜਿਸ ਵਿੱਚ ਤੌਰੇਤ, ਅੰਜੀਲ ਆਦਿ ਕਈ ਗ੍ਰੰਥਾਂ ਦਾ ਸੰਗ੍ਰਹ ਹੈ. ਇਹ ਦੂਜੀ ਈਸਵੀ ਸਦੀ ਦੇ ਅੰਤ ਅਤੇ ਤੀਜੀ ਦੇ ਆਰੰਭ ਵਿੱਚ ਯੂਨਾਨੀ ਭਾਸਾ ਵਿੱਚ ਲਿਖਿਆ ਗਿਆ ਸੀ. ਹੁਣ ਇਸ ਦਾ ਅਨੁਵਾਦ ਸੰਸਾਰ ਦੀਆਂ ਅਨੇਕ ਗਿਆ ਬੋਲੀਆਂ ਵਿੱਚ ਹੋ ਗਿਆ ਹੈ. ਇਸ ਦੇ ਮੁੱਖ ਦੋ ਭਾਗ ਹਨ- ਤਉਰੇਤ ਜ਼ੱਬੂਰ ਆਦਿ Old Testament ਅਤੇ ਅੰਜੀਲ New Testament. ਬਾਇਬਲ ਨੂੰ ਕ਼ੁਰਾਨ ਵਿੱਚ ਭੀ ਇਲਹਾਮੀ ਕਿਤਾਬ ਮੰਨਿਆ ਹੈ.
nan
ਸੰ. ਵਾਯਵੀ. ਸੰਗ੍ਯਾ- ਉੱਤਰ ਅਤੇ ਪੱਛਮ ਦੇ ਮਧ੍ਯ ਦੀ ਦਿਸ਼ਾ, ਜਿਸ ਦਾ ਦੇਵਤਾ ਵਾਯੁ ਹੈ. ਦੇਖੋ, ਦਿਕਪਾਲ. "ਸਿਰ ਬਾਇਵ ਕੋਣ ਨਿਵਾਏ." (ਗੁਪ੍ਰਸੂ)
ਸੰਗ੍ਯਾ- ਸਣ ਦੀ ਰੱਸੀ. ਜੋ ਚਰਖੇ ਦੇ ਘੇਰ ਪੁਰ ਮ੍ਰਿਦੰਗ ਦੀਆਂ ਤਾਣਾਂ ਵਾਂਙ ਕਸੀ ਹੁੰਦੀ ਹੈ, ਜਿਸ ਪੁਰ ਮਾਲ੍ਹ ਫਿਰਦੀ ਹੈ, ਇਸ ਨੂੰ ਕਸਣ ਭੀ ਬੋਲਦੇ ਹਨ.
ਮਰਾ. ਸੰਗ੍ਯਾ- ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ, ਸ਼੍ਰੀਮਤੀ. ਦੇਖੋ, ਮੀਰਾ ਬਾਈ ਆਦਿ. "ਅਰੀ ਬਾਈ! ਗੋਬਿੰਦਨਾਮੁ ਮਤ ਬੀਸਰੈ." (ਗੂਜ ਤ੍ਰਿਲੋਚਨ) ੨. ਸ਼ਰੀਰ ਦੀ ਵਾਤ ਧਾਤੁ। ੩. ਵਾਯੁ, ਪਵਨ। ੪. ਵਿ- ਬਾਈਸ. ਦ੍ਵਾਵਿੰਸ਼ਤਿ- ੨੨. "ਮਿਲ ਕਰ ਰਾਜੇ ਬਾਈ ਧਾਰਨ ਪ੍ਰਜਾ ਸਹਿਤ ਸਭ ਜੋਧਾ." (ਗੁਪ੍ਰਸੂ) ਦੇਖੋ, ਬਾਈਧਾਰ.