ਵਿ- ਅਹੰਤਾ ਰਹਿਤ. ਅਭਿਮਾਨ ਬਿਨਾ. ਹੌਮੈ ਦਾ ਤ੍ਯਾਗੀ.
ਵਿ- ਨਿਹਾਲ ਹੋਇਆ. ਪੂਰਣਕਾਮ. ਦੇਖੋ, ਨਿਹਾਲ। ੨. ਨਿਹਾਰਿਆ. ਦੇਖਿਆ. "ਗਤਿ ਪਾਈ ਨਾਨਕ ਨਦਰਿ ਨਿਹਲੀਆ." (ਮਾਰੂ ਮਃ ੫)
nan
nan
ਫ਼ਾ. [نِہاد] ਵਿ- ਰੱਖਿਆ। ੨. ਸੰਗ੍ਯਾ- ਸ਼ਰੀਰ. ਜਿਸਮ। ੩. ਸੁਭਾਉ. ਖਸਲਤ.
ਫ਼ਾ. [نِہادن] ਕ੍ਰਿ- ਰੱਖਣਾ. ਟਿਕਾਉਣਾ.
ਅ਼. [نِہایت] ਵਿ- ਅਤ੍ਯੰਤ. ਬਹੁਤ ਜਾਦਾ.
ਸੰਗ੍ਯਾ- ਨਿਗਾਹ. ਨਜਰ। ੨. ਭਾਵ- ਬਦਨਜਰ. "ਰਾਈ ਵਾਰਤ ਸਾਸ ਦਿਖ ਜਿਨ ਇਹ ਲਾਗ ਨਿਹਾਰ." (ਗੁਵਿ ੬) ੩. ਸੰ. ਨੀਹਾਰ. ਸ਼ਬਨਮ.
nan