nan
ਦੇਖੋ, ਰਿੰਗਣ ਅਤੇ ਰਿੰਗਣਾ.
ਵਾਤ (ਵਾਯੁ) ਰੋਗ, ਜਿਸ ਦੇ ਕਾਰਨ ਤੁਰਨਾ ਫਿਰਨਾ ਰਹਿ ਜਾਵੇ ਅਤੇ ਰਿੰਗਣ (ਰੁੜ੍ਹਨ) ਲੱਗੇ. ਪੰਜਾਬੀ ਵਿੱਚ ਗਠੀਏ ਆਦਿ ਰੋਗਾਂ ਲਈ ਇਹ ਸ਼ਬਦ ਵਰਤੀਦਾ ਹੈ. ਦੇਖੋ, ਗਠੀਆ ਅਤੇ ਧੁਣਖਵਾਉ.