Meanings of Punjabi words starting from ਚ

ਕ੍ਰਿ- ਚੋਸਣ ਕਰਨਾ. ਜੀਭ ਅਤੇ ਹੋਠਾਂ ਦੇ ਸੰਯੋਗ ਨਾਲ ਕਿਸੇ ਪਦਾਰਥ ਦਾ ਰਸ ਖਿੱਚਣਾ। ੨. ਕਿਸੇ ਵਸਤੁ ਦਾ ਸਾਰ ਖਿੱਚ ਲੈਣਾ।


ਸੰਗ੍ਯਾ- ਚਿੜੀ ਆਦਿ ਪੰਛੀਆਂ ਦਾ ਚੁਹ ਚੁਹ ਸ਼ਬਦ. "ਚਿੜੀ ਚੁਹਕੀ ਪਹੁ ਫੁਟੀ." (ਵਾਰ ਗਉ ੨. ਮਃ ੫)


ਦੇਖੋ, ਚੁਹਕਾਰ। ੨. ਵਿ- ਟਪਕਦਾ ਹੋਇਆ. ਚੁਇੰਦਾ.


ਵਿ- ਤਰ. ਗਹਿਰਾ. ਗੂੜ੍ਹਾ.