Meanings of Punjabi words starting from ਭ

ਵਿ- ਬੁਰਾ. ਨੀਚ. ਮੰਦ.


ਸੰ. ਮਹਿਸ ਅਤੇ ਮਹਿਸੀ. ਝੋਟਾ ਅਤੇ ਮੱਝ। ੨. ਦੇਖੋ, ਪਹਿਲਾਪੂਤੁ.


ਸੰ. ਮਹਿਸ. ਝੋਟਾ. "ਭੈਸਾ ਭਗਤਿ ਕਰਾਵੈ." (ਆਸਾ ਕਬੀਰ) ਭਾਵ- ਖੋਰੀ (ਦ੍ਵੇਸ ਰੱਖਣ ਵਾਲਾ) ਦਿਲ. ਦੇਖੋ, ਫੀਲੁ.


ਦੇਖੋ, ਭਵਿੰਗਾ.