Meanings of Punjabi words starting from ਕ

ਫ਼ਾ [کسے] ਸਰਵ- ਕੋਈ.

ਸੰ. ਕਾਸ਼ਹਰ. ਸੰਗ੍ਯਾ- ਘਾਸ ਹਰਣ ਵਾਲਾ. ਘਸੇਰਾ। ੨. ਸੰ. ਕਾਂਸ੍ਯਕਾਰ. ਕਾਂਸੀ ਦੇ ਭਾਂਡੇ ਬਣਾਉਣ ਵਾਲਾ.

ਦੇਖੋ, ਕਸਾਇ.