nan
ਟਲਪੈਂਦਾ ਹੈ. ਟਲਪੜਤਾ ਹੈ. ਟਲਜਾਂਦਾ ਹੈ. "ਇਸੁ ਲੋਭੀ ਕਾ ਜੀਉ ਟਲਪਲੈ." (ਸ੍ਰੀ ਮਃ ੧)
ਸੰਗ੍ਯਾ- ਫਿੰਡ ਖੇਡਣ ਦਾ ਸੋਟਾ। ੨. ਫਿੰਡ ਨੂੰ ਲਾਈ ਬੱਲੇ ਦੀ ਠੋਕਰ। ੩. ਗੇਂਦ ਦੇ ਉਛਲਣ ਦਾ ਭਾਵ.
nan
ਵਿ- ਟਲਿਆ ਹੋਇਆ. ਵਰਜਿਆ. ਹਟਾਇਆ. "ਟਲੈ ਨ ਟਲਾਧਾ." (ਵਾਰ ਮਾਰੂ ੨. ਮਃ ੫)
nan
ਸੰਗ੍ਯਾ- ਛੋਟਾ ਘੰਟਾ. ਸੰ. ਘੰਟਾਲੀ.
nan