Meanings of Punjabi words starting from ਸ਼

ਵਿ- ਸ਼ਬ੍‌ਦਾਯਮਾਨ ਸ਼ਬਦ ਕਰਦਾ ਹੋਇਆ. ਧੁਨਿ ਸਹਿਤ. ਸ਼ੋਰ ਕਰਦਾ ਹੋਇਆ. "ਬਹੁ ਸਬਦਾਯਮਾਨ ਜਿਮ ਗੰਗਾ." (ਗੁਪ੍ਰਸੂ)


ਦੇਖੋ, ਅਲੰਕਾਰ.


ਫ਼ਾ. [شبرنگ] ਵਿ- ਸ਼ਬ (ਰਾਤ) ਦੇ ਰੰਗ ਜੇਹਾ. ਭਾਵ- ਕਾਲੇ ਰੰਗ ਵਾਲਾ। ੨. ਮੁਸ਼ਕੀ ਘੋੜਾ.